ਚਾਰ ਦਹਾਕੇ ਤੋਂ ਵੱਧ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ, ਬ੍ਰਾਂਡ ਅਮੁਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐਸ.ਸੋਢੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਅਸਤੀਫ਼ਾ ਦੇਣ ਦੀ ਪੁਸ਼ਟੀ ਕਰਦਿਆਂ, ਸੋਢੀ ਨੇ ਮੀਡੀਆ ਨੂੰ ਦੱਸਿਆ, “ਮੈਂ ਪਹਿਲਾਂ ਹੀ ਦੋ ਸਾਲਾਂ ਲਈ ਐਕਸਟੈਂਸ਼ਨ 'ਤੇ ਸੀ ਅਤੇ ਮੈਂ ਬੋਰਡ ਦੇ ਕਹਿਣ 'ਤੇ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਕਰ ਰਿਹਾ ਸੀ ।
.
RS Sodhi, Managing Director of Gujarat Cooperative Milk Marketing Federation, Brand Amul, has resigned from his post.
.
.
.
#amul #rssodhi #punjabnews